ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Menu Ta Mere Dosta - Buta Ram Bhagat

ਮੈਨੂੰ ਤਾ ਮੇਰੇ ਦੋਸਤਾ
ੲੇਸ ਖਿਅਾਲ ਨੇ ਮਾਰਿਅਾ
ਝੂਠ ਕੇਹਾ ਹੈ ਬਿਰਹੇ ਦੇ
ੲੇਸ ਬਵਾਲ ਨੇ ਮਾਰਿਅਾ!
ਕੀ ਤੂੰ ਕੀ ਮੈਂ ਹੋ ਗਿਅਾ
ਹਾਂ ੲੇਹ ਸੋਚ ਸੋਚਕੇ
ਰੋਜ ਡੁਬਦੇ ਨੂੰ ਪਿਅਾ ਵੇਖਦਾ
ੲੇਸ ਗਿਲਾਸ ਨੇ ਮਾਰਿਅਾ!
ਮੇਰੀ ਪੀਤੀ ਦਾ ਹਿਸਾਬ
ਕਿੳੁਂ ਲਾਦੇ ਹੋ ਦੋਸਤੋ
ਮੈਨੂੰ ਤਾ ਮੇਰੇ ਮਿਹਰਮਾ
ਤੇਰੇ ਸ਼ਬਾਬ ਨੇ ਮਾਰਿਅਾ!
ਜਿੰਦਗੀ ਨੂੰ ਜੀਣ ਦਾ ਮੈਨੂੰ
ਸਹੀ ਸਿਲਕਾ ਅਾੲਿਅਾ ਨਾ
ਜੋ ਪੱਲਾ ਝਾੜ੍ਹ ਰਾਤ ਗੲੀ
ਸੁਰਜ ਲਾਲ ਨੇ ਮਾਰਿਅਾ!
ਕੀ ਗਿੱਲਾ ਕਰਾਂਗਾ ਮੈਂ
ੲੇਸ ਡੁਬੱਦੇ ਸੁਰਜ ਨਾਲ
ਮੈਨੂੰ ਤਾ ਮੇਰੇੇ ਮਿਹਰਮਾਂ
ਦੇ ਹਾਲ ਨੇ ਮਾਰਿਅਾ!
ਚੁਪ ਚਾਪ ਰਹਿਕੇ ਵੀ
ਮੇਰੇ ਦਿਲੇ ਨੂੰ ਮਿਲੇ ਸਕੂਨ
ਕੀ ਕਹਾਂਗਾ ਓਸਨੇ ਜਾਕੇ ਮੈਂ
ਗੈਰਾਂ ਦੀ ਕਿਸ ਚਾਲ ਨੇ ਮਾਰਿਅਾ!
ਕਿੰਨ੍ਹਾ ਕਜੁਸ ਹੈ ਮੇਰੀ
ੲੇਸ ਰੂਹੁ ਦਾ ਬਾਣੀਅਾ
ਅਾਸਾ ਦੀ ਭੰਣੀ ਥਾਲ ਦੇ
ੲੇਸ ਸਵਾਲ ਨੇ ਮਾਰਿਅਾ!
ਦੁਖਦੇ ਰਹੇ ਨੇ ਹੱਡ ਮੇਰੇ
ਗਾ ਬਿਰਹਾ ਦੇ ਨੱਵੇ ਗੀਤ
ਮੈਨੂੰ ਤਾ ਤੇਰੇ ਬੋਲਾਂ ਦੇ
ਪੲੇ ਕਾਲ ਨੇ ਮਾਰਿਅਾ!
ਝੱਟਦੇ ਨੇ ਰੋਜ ਬਹਿਕੇ
ਮੇਰੇ ਜਿਸਮ ਦਾ ਵਹਿਸ਼ੀ ਖੂਨ
ਪੀਕੇ ਜਿੰਦ੍ਹੇ ਰੋਜ ਜਿਹੜੇ
ਓਹਨੀ ਦੀ ਭੇਟ ਚਾਲ ਨੇ ਮਾਰਿਅਾ! ਬੀ ਅਾਰ ਸੰਤਾਪੀ
ਬਿਰਹੇ ਦੀ ਕੂਕ ਚੋਂ ੭ ੨੦-੧੨-੧੭ ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ:907 ਪੂਜਾ ਜੰਲਧਰੀ ਕਬੀਰ ਨਗਰੀਅਾ

No comments:

Post a Comment