MEIRE HAR RAAH DEE,
MANZIL DOOR ,
MEIREY HAR RAAH DEE,
MANZIL GUM ,
MANZIL TEY PAHUNCHANA,
JIVEIN DISSEY MAUT ,
TURDEY TURDEY,
PAI CHUKEY PAIR FALUHEY ,
KOI VEE KAFILA,
ISS TOEN PEHLEY ,
NAHI PAHUNCHA OTHEY,
ASMAAN TEY,
UDDEEYAAN HOYEEYAAN GIDDHAAN ,
HEITHAAN NU MOOH KAREE,
LABHDEEYAAN LAASHAAN ,
PICHHEY PARTANA TAA,
HUN LAGGEY DOOR,
REITEY TEY PAYI PAIAD,
TAAZI LGGADI ZAROOR ,
PAR INJ LAGGEY ,
KOI SADEEYAAN PEHLEY ,
ISS RASTEY TON,
GUZAREYA HAISEE ,
FATTEY KAPDEY ,
TEY MANUKHEE KURANG ,
OHNA DEE HOEND DEY,
LAGGAN GWAAH ,
SUNEYA SEE KEY IKALLEY,
NAHI TURNA THHEEK ,
SUNNEY RAAHAN TEY,
DOPEHAR WEILEY ,
DEIKHDEY HAAN HUN ,
MAUT MILDEE HAI YAA MANZIL ,
MEIREE ZID NEY,
PEHLAAN VEE SAR KEETEY ,
AJEHEY KAYEE PADAAV,
ZINDGEE DEY ,
DEIKHDEY HAAN WAQT JITDAA ,
YAA MEIRA TASSAVVAR .
Search This Blog
Tuesday, December 19, 2017
Meire Har Raah Dee - Jodh Singh

About Sheyar Sheyri Poetry Web Services
All material in this web is copyrighted
No, because all this data
belongs to others who belong to different poets. Copied from other web and found on this web because by reading the ideas of the story to others with poems and ghazals, the poet becomes famous far and wide. Identifying is our main goal so read the poem yourself from this web and read it to others and encourage the literary poets who are serving the mother tongue
- thank you
ਇਸ ਵੈੱਬ ਵਿਚ ਸਾਰਾ ਹੀ ਮਟੀਰੀਅਲ ਕੋਪੀਰਾਈਟ
ਨਹੀਂ ਹੈ ਕਿਉਂਕਿ ਇਹ ਸਾਰਾ ਡਾਟਾ ਦੂਜਿਆਂ ਦਾ ਹੈ ਜੋ ਕੇ ਅਲੱਗ ਅਲੱਗ ਕਵੀਆਂ ਦਾ ਹੈ ਦੂਸਰੀਆਂ ਵੈੱਬ ਤੋਂ ਕਾਪੀ ਕਰ ਕੁ ਇਸ ਵੈੱਬ ਤੇ ਪਾਇਆ ਗਿਆ ਹੈ ਕਿਉਂਕਿ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਕਹਾਣੀ ਦੇ ਵਿਚਾਰ ਦੂਜਿਆਂ ਨੂੰ ਪੜ੍ਹਾਉਣੇ ਨਾਲ ਕਵੀ ਦੀ ਮਸਹੂਰੀ ਹੁੰਦੀ ਹੈ ਕਵੀ ਦੀ ਦੂਰ ਦੂਰ ਤਕ ਪਹਿਚਾਣ ਕਰਵਾਉਣੀ ਸਾਡਾ ਮੁੱਖ ਟੀਚਾ ਹੈ ਇਸ ਲਈ ਇਸ ਵੈੱਬ ਤੋਂ ਕਵਿਤਾ ਖੁਦ ਪੜੋ ਤੇ ਹੋਰਾਂ ਨੂੰ ਵੀ ਪੜ੍ਹਾਓ ਤੇ ਸਾਹਿਤਕ ਕਵੀਆਂ ਨੂੰ ਹੋਂਸਲਾ ਦਿਓ ਜੋ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ - ਧੰਨਵਾਦ
No comments:
Post a Comment