Sahet De Wapaar
Sheyar Sheyri Poetry Web Services
April 20, 2017
ਥਾਂ ਥਾਂ ਖੋਲ੍ਹੇ ਲੋਕਾਂ ਸਹਿਤ ਦੇ ਵਪਾਰ ! ਨਵੇ ਲਿਖਾਰੀ ਹੋ ਜਾਓ ਹੁਸਿਆਰ ! ਪੈਸਾ ਲੋਕਾਂ ਤੋਂ ਇਕੱਠਾ ਕਰ ਛਾਪਦੇ ਕਿਤਾਬਾਂ ਜੇਬਾਂ ਖੁਦ ਦੀਆਂ ਖਾਲੀ ਉੱਤੋਂ ਬੇਰੋਜਗਾਰ ! ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )