ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, April 18, 2017

Teh Dilo Sukrana

ਤਹਿ ਦਿਲੋਂ ਸ਼ੁਕਰਾਨਾ ਦਿਲੋਂ ਵਿਸਾਰਨ ਵਾਲਿਆਂ ਦਾ !
ਜਿਉਂਦੇ ਜੀ ਹੀ  ਗਲ ਅੰਗੂਠਾ ਦੇ ਮਾਰਨ ਵਾਲਿਆ ਦਾ  !
ਓਹੋ ਜਿੱਤ ਕੇ ਵੀ ਅੱਜ ਕੱਖੋਂ ਹੋਲੇ ਹੋਇ ਫਿਰਦੇ ਦਰਦੀ
ਸਾਡਾ ਕੀ ਹੁੰਦਾ ਹੋਣਾ ਸੋਚੋ ਹਾਰਨ ਵਾਲਿਆਂ ਦਾ  !

Flaming heart from the heart,
Jeejee jee thi khali ko ko ko ko ko ki ke lash ke lain
They are still in the dust and they are still in the mud.
Think of what would happen to us if we did not even lose by winning?

Dilraj Singh Dardi
ਦਿਲਰਾਜ ਸਿੰਘ ਦਰਦੀ

No comments:

Post a Comment