ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, April 19, 2017

Dukha Da

ਸੋਚਦੀ ਇਕੱਲੀ ਹੁਣ  ਬੈਠ ਕੇ ਬਨੇਰੇ ਤੇ !
ਕੀ ਕੀ ਬੀਤ ਰਹੀ ਓਹਦੇ ਬਿਨ ਮੇਰੇ ਤੇ  !
ਉਜੜੀਆਂ ਖੁਸ਼ੀਆਂ ਵਾਸੇਰਾ ਹੋਇਆ ਦੁੱਖਾਂ ਦਾ
ਹੋਗੀ ਸੁਨੀ ਸਰਾਂ ਯਾਰੋ ਦਿਲ ਵਾਲੇ ਡੇਰੇ ਤੇ  !
ਖੁਦ ਮਾਰ ਕੇ ਕੁਹਾੜਾ ਪੈਰੀ ਹੋਈ ਜੋ ਜਖਮੀ
ਪਰ ਫਿਰ ਵੀ  ਇਲਜਾਮ (ਦਰਦੀ) ਲਾ ਰਹੀ ਤੇਰੇ ਤੇ !

ਦਿਲਰਾਜ ਸਿੰਘ ਦਰਦੀ 9675203049

No comments:

Post a Comment