Asi Nall Gama De - Navjot Gill
Sheyar Sheyri Poetry Web Services
December 09, 2017
ਅਸੀ ਨਾਲ ਗਮਾਂ ਦੇ ਅੰਦਰ ਤਾਂਈ ਭਰ ਜਾਵਾਂਗੇ, ਤੈਨੂੰ ਹਾਸੇ ਤੋਂ ਨੀ ਲੱਗਦਾ ਕੇ ਕੁੱਝ ਕਰ ਜਾਵਾਂਗੇ.. ਅਸੀ ਮੱਠੀ ਮੱਠੀ ਚਾਲ ਸਬਰ ਨਾ ਤੁਰ ਪਏ ਹਾਂ, ਤੇ ਵੇਖ ਔਕੜਾ ਇਹ ਨਾ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )