ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Tu Raaji Te Jag Raaji - Kabal Virk

ਤੂੰ ਰਾਜੀ ਤੇ ਸਭ ਜਗ ਰਾਜੀ. ਸਾਡੀ ਸੱਜਣਾਂ ਨਾਲ ਸਰਦਾਰੀ.
ਸਜਣਾਂ ਉਤੋਂ ਵਾਰ ਦਿੱਤੀ. ਅਸਾਂ ਇਕ ਇਕ ਰੀਝ ਕੁਵਾਰੀ.
ਹੁਣ ਸਜਣਾ ਜਿੰਦ ਤੇਰੇ ਲੇਖੇ. ਕੀ ਹੌਲੀ ਕੀ ਭਾਰੀ
ਕਾਬਲ ਵਿਰਕ ਨਫਾ ਨਾ ਸੋਚਣ. ਜਿਹੜੇ ਸੱਚੇ ਇਸ਼ਕ ਵਪਾਰੀ.

No comments:

Post a Comment