ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

ਉਹ ਦਿਨ ਸੀ 2 ਨਵੰਬਰ ਦਾ -Anjaan Shayar

ਉਹ ਦਿਨ ਸੀ 2 ਨਵੰਬਰ ਦਾ
ਇੱਕ ਤਾਰਾ ਟੁੱਟਿਆ ਅੰਬਰ ਦਾ,,
ਜੋ ਸਾਹਾਂ ਤੋਂ ਵੱਧ ਕੇ ਸੀ, ਉਹ ਖ੍ਹੋ ਗਿਆ ਹੈ ਦੂਰ ਕਿਤੇ
ਸ਼ੀਸ਼ੇ ਵਾਂਗੂ ਸਾਫ ਸੀ ਉਹ, ਹੋ ਗਿਆ ਹੁਣ ਚੂਰ ਕੀਤੇ,,
ਲੋਕੀ ਆਖਣ ਮੁੜ ਨੀ ਆਉਂਦੇ, ਜੋ ਜਾ ਵੜ ਦੇ ਸ਼ਮਸ਼ਾਨ,,
ਤੂੰ ਇੱਕ ਦਿਨ ਮੁੜ ਕ ਆਵੇਂਗਾ, ਮੇਰਾ ਆਹੀ ਹੈ ਅਰਮਾਨ
ਅੱਜ ਵੀ ਮੈਨੂੰ ਚੇਤੇ ਹੈ, ਤੂੰ ਕਿੰਨਾ ਸੀ ਨਾਦਾਨ
ਤੈਨੂੰ ਪਹਿਚਾਣਦਿਆਂ ਵੀਰ ਮੇਰੇ,,,,
ਮੈਂ ਹੋ ਚੱਲਿਆ #ਅਣਜਾਣ।।।।
ਕਾਹਤੋਂ ਸਾਂਝ ਗੈਰਾਂ ਨਾਲ ਪਾ ਲਈ ਸੀ,, ਵੱਖ ਹੋਣ ਦੀ ਕਾਹਦੀ ਕਾਹਲੀ ਸੀ,,,,
ਮੇਰੇ ਸਾਰੇ ਅਰਮਾਨਾਂ ਨੂੰ ਵੀਰੇ, ਕਾਹਤੋਂ ਗਿਆ ਤੂੰ ਸੰਭਰਦਾ।।
ਉਹ ਦਿਨ ਸੀ 2 ਨਵੰਬਰ ਦਾ।।
ਇੱਕ ਤਾਰਾ ਟੁੱਟਿਆ ਅੰਬਰ ਦਾ।।

No comments:

Post a Comment