ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Rabb Kithe Hai - Baljinder Aalike

ਰੱਬ ਕਿੱਥੇ ਹੈ
ਮੈਨੂੰ ਇਸ ਬਾਰੇ
ਕੁੱਝ ਵੀ ਪਤਾ ਨਹੀਂ..
ਪਰ ਮੇਰਾ ਸਫ਼ਰ
ਸਿਰਫ਼ ਤੇਰੇ ਤੱਕ ਹੈ
ਇਸ ਤੋਂ ਅੱਗੇ ਤੁਰਨ ਦੀ
ਨਾਂ ਤਾਂ ਮੇਰੀ ਇੱਛਾ ਏ
ਤੇ ਨਾ ਹੀ ਹਿੰਮਤ..
ਬਲਜਿੰਦਰ ਆਲੀਕੇ

No comments:

Post a Comment