ਪੰਜਾਬੀ ਡੁੱਬਦੀ ਏ
Sheyar Sheyri Poetry Web Services
October 18, 2017
ਨਾ ਹਿੰਦੀ ਮੇਰੀ ਦੁਸਮਣ ਨਾ ਅੰਗਰੇਜ਼ੀ ਚੁੱਬਦੀ ਏ ! ਜੇ ਏਨਾ ਨਾਲ ਮੁਹੱਬਤ ਪਾਵਾਂ ਤਾਂ ਪੰਜਾਬੀ ਡੁੱਬਦੀ ਏ !
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )