ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, October 16, 2017

ਜਖਮ

ਏਨੇ ਜਖਮ ਦਿਲ ਦੇ ਰਿਸਦੇ ਆ
ਹੱਥ ਲਾਇਆ ਹੀ ਫਿਸਦੇ  ਆ
ਕੋਲ ਖਲੋਤੇ ਸਾਰੇ ਹੀ ਆਖਣ
ਤੇਰੀ ਹਿੱਕ ਚ ਹੋਕੇ ਕਿਸਦੇ ਆ !

No comments:

Post a Comment