ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, October 16, 2017

ਵੇਖਣ ਵਾਲੇ ਨਹੀਂ ਜਰਦੇ

ਮੈਂ ਤੇ ਮੇਰਾ ਸੱਜਣ ਏਨੇ ਨਜਦੀਕ ਹਾਂ
ਵੇਖਣ ਵਾਲੇ ਨਹੀਂ ਜਰਦੇ !
ਚੁਗ਼ਲੀ ਨਿੰਦਿਆ ਕਰਕੇ  ਅਲੱਗ ਕਰਨਾ ਚਉਂਦੇ
ਤੇ ਲੋਕਾਂ ਦੇ ਕਨ ਭਰਦੇ !
ਸਾਨੂੰ  ਜੁਦਾ ਕੋਈ ਨੀਂ ਕਰ ਸਕਦਾ ਦਰਦੀ ਰਹਾਂਗੇ
ਇਕ ਦੂਜੇ ਲਈ ਮਰਦੇ !

No comments:

Post a Comment