ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, October 10, 2017

ਬੁਰੇ ਵਕਤ ਤੇ ਅਸੂਲਾਂ ਦਾ ਹਵਾਲਾ ਦੇਵੀਂ ਨਾ 

ਬੁਰੇ ਵਕਤ ਤੇ ਅਸੂਲਾਂ ਦਾ ਹਵਾਲਾ ਦੇਵੀਂ ਨਾ  !
ਜੇ ਅੱਖਾਂ ਹੋਣ ਖ਼ਰਾਬ ਤੇਜ ਉਜਾਲਾ ਦੇਵੀਂ  ਨਾ  !

ਜੇ ਲੈਣਾ ਸਤਿਕਾਰ ਤਾਂ ਇਜ਼ਤ ਦੇਣੀ ਸਿੱਖ ਲੈ
ਕਿਸੇ ਨੂੰ ਚੁਗਲੀ ਲਾਉਣ ਵਾਲਾ ਮਸਾਲਾ ਦੇਵੀਂ ਨਾ !

ਦੋ ਵਕਤ ਦੀ ਰੋਟੀ ਨਾਲ ਸਰਦਾ ਰਹੇ ਪਰਿਵਾਰ ਦਾ
ਹੱਥੋਂ ਜਿੰਦਗੀ ਖੋਹਣ ਵਾਲਾ ਪਿਆਲਾ ਦੇਵੀਂ ਨਾ !

ਚਾਰ ਲਾਵਾਂ ਲੈ ਕੇ ਬੰਦਾ ਪੂਰਾ ਫਰਜ਼ ਨਿਭਾਵੇ
ਜੋ ਧੀ ਜਿਉਂਦੀ ਸਾੜੇ ਐਸਾ ਘਰਵਾਲਾ ਦੇਵੀਂ ਨਾ !

╭∩╮(︶︿︶)╭∩╮╭∩╮(︶︿︶)╭∩╮

Do not quote the rules at the right time!
If you have eyes, do not get scorched.

If respect is to take respect then learn to honor
Do not spit a gourmet spice!

Family of two days stayed with the bread
Do not take a cup of life from your hands!

After taking four slabs, one should fulfill his duty
The daughter who does not live such a house, such a wife!

Copyright@dilrajsinghdardi

No comments:

Post a Comment