ਘਰ ਵਿਚ ਹੁੰਦੀ ਤੂੰ ਤੂੰ ਮੈਂ ਮੈਂ ਵੱਸਦੇ ਘਰ ਉਜਾੜੇ !
ਬੁਢੇ ਮਾਪਿਆਂ ਦੇ ਚਾਅ ਲੁਟੇ ਜਾਣ ਦਿਨ ਦਿਹਾੜੇ !
ਦਿਲ ਹਰ ਕਿਸੇ ਦਾ ਦੁੱਖ ਨਾਲ ਭਰਿਆ ਭਰਿਆ ਜਾਪੇ
ਪਤੰਗ ਖੁਸ਼ੀ ਉਹ ਭਾਵੇ ਅਗਲਾ ਅੰਬਰਾਂ ਦੇ ਵਿਚ ਚਾੜੇ !
ਆਪਣੀ ਇਜ਼ਤ ਖਾਤਿਰ ਧੀ ਮਾਂ ਨੇ ਕੋਖ ਵਿਚ ਮਾਰੀ
ਜਨਮ ਤੋਂ ਪਹਿਲਾ ਮਾਰ ਸੁਟੇ ਮਾਵਾਂ ਨੇ ਕਈ ਲਾੜੇ !
ਵੱਡੇ ਡੋਲੇ ਸਰੀਰ ਨਰੋਆ ਅਮਲੀਆ ਦਾ ਵੀ ਹੁੰਦਾ ਹੈ
ਦਮ ਹੈ ਦਿਸਦਾ ਜਦ ਵੀ ਕੋਈ ਉਤਰਦਾ ਵਿਚ ਅਖਾੜੇ !
ਹੱਥ ਕਾਨੂੰਨ ਦੇ ਯਾਰੋ ਅੱਜ ਕੱਲ ਬੰਨੇ ਹੈ ਸਰਕਾਰਾਂ ਨੇ
ਸਜਾ ਪੂਰੀ ਕਰ ਚੁਕੇ ਵੀ ਜੋ ਅੱਜ ਜੇਲਾਂ ਦੇ ਵਿਚ ਤਾੜੇ !
ਸਬਰ ਰੱਖਿਆ ਹੁੰਦਾ ਜੇ ਫਲ ਮਿੱਠਾ ਝੋਲੀ ਪੈਂਦਾ
ਸਹਿਜ ਪੱਕੇ ਸੋ ਮਿੱਠਾ ਦੁੱਧ ਤੱਤਾ ਮੂੰਹ ਹੀ ਸਾੜੇ !
ਅੱਧੀ ਰਾਤ ਨੂੰ ਇਥੇ ਹਰ ਸੰਦੇਸ਼ੇ ਜਾਰੀ ਹੋਵਣ
ਰਾਤੋ ਰਾਤ ਹੀ ਵੱਧ ਜਾਂਦੇ ਬੱਸਾਂ ਰੇਲਾਂ ਦੇ ਭਾੜੇ !
🔙🔜
You were at home, I would ruin my home!
The days of old parents being looted!
The heart seems full of everyone's suffering
He is happy with the katha next!
For the sake of her honor, the daughter will kill her in the womb
Mothers have died before birth!
The upper bone body is also of the healthy Amalia
There is a breath in the dust of the arena whenever anyone comes!
Governments of hand law have to survive today
The sentence has been completed in jail!
It would have been tolerable if the fruit was sweet
Sweethearted sweet potatoes burn in the mouth!
Each message will be released at midnight
Overloading of buses by trains overnight!
No comments:
Post a Comment