ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, October 16, 2017

ਦੀਦ ਦਾ ਪਾਣੀ

ਯਾਦ ਤੇਰੀ ਵਿਚ ਤੜਫਾਂ ਮੈਂ ਭੁੱਖੀ ਭਾਣੀ !
ਕੁੜੀਏ ਸੁੱਕ ਦੀ ਜਾਵੇ ਕਹੇ ਹਰ ਸਵਾਣੀ !
ਇਸ਼ਕ ਦਾ ਬੱਦਲ ਬਣ ਕਿਤੇ ਵਰਜਾ ਦਰਦੀ
ਮੇਰੇ ਬੁੱਲਾਂ ਨੂੰ ਲਾ ਜਾ ਕਿਤੇ ਦੀਦ ਦਾ ਪਾਣੀ !

No comments:

Post a Comment