ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, October 8, 2019

ਮਾਰ ਰਾਵਣ ਨੂੰ ਰਾਮ ਭਗਵਾਨ ਬਣ ਗਿਅਾ - Davinder Bhangu

ਮਾਰ ਰਾਵਣ ਨੂੰ ਰਾਮ ਭਗਵਾਨ ਬਣ ਗਿਅਾ
ਜੋ ਲੜਿਅਾ ਅਪਣੇ ਹੱਕ ਲੲੀ ੳੁਹ ਸ਼ੈਤਾਨ ਬਣ ਗਿਅਾ
ਨਾ ਲਿਖ ਹੋਣੀ ਸੀ ਰਮਾੲਿਣ
ਨਾ ਰਾਵਣ ਨੇ ਬਣਨਾ ਸੀ ਸ਼ੈਤਾਨ
ਜੇ ਲਛਮਣ ਨੱਕ ਵੱਡਦਾ ਨਾ ਸੁਰਰਖਾ ਦਾ
ਸ਼ੂਰੁਅਾਤ ਲਛਮਣ ਨੇ ਕੀਤੀ ਸੀ
ਅੋਰਤ ਤੇ ਹੱਥ ਪਾੳੁਣ ਦੀ
ਰਾਵਣ ਦੇ ਅੰਦਰੋ ਸ਼ੈਤਾਨ ਜਗਾੳੁਣ ਦੀ
ਬਦਲ ਭੇਸ ਚੱਕ ਲਿਅਾੲਿਅਾ ਸੀਤਾ ਨੂੰ
ਰਾਣੀ ਵਾਂਗ ਰੱਖੀ ਕਦੇ ਹੱਥ ਨੀ ਲ਼ਾੲਿਅਾ ਸੀਤਾ ਨੂੰ
ਰਾਵਣ ਨੀ ਸੀ ਮਰਦਾ ਧੌਖੇ ਨਾਲ ਮਰਾੲਿਅਾ ਏ
ਕਰਦਾ ਭੇਤੀ ਬਣ ਭਵੀਸ਼ਨ ਨੇ ਕਹਿਰ ਢਾਹਿਅਾ ਏ
ਰਾਮ ਨੈ ਲੈ ਕੇ ਅਾਗਨੀ ਪੀ੍ਖਿਅਾ
ਸੀਤਾ ਨੂੰ ਦੋਸ਼ੀ ਠਹਿਰਾੲੀਅਾ ਏ
ਰਾਮ ਨੇ ਨਹੀ ਰਾਵਣ ਨੇ
ਸੀਤਾ ਨੂੰ ਮਹਾਨ ਬਣਾੲਿਅਾ ਏ
ਸਾੲਿਦ ਕਿਸੇ ਰਾਮ ਦੇ ਚਹੇਤੇ ਨੇ
ੲਿਹ ੲਿਤਿਹਾਸ ਰਚਾੲਿਅਾ ਏ
ਤਾਹੀ ਰਾਮ ਨੂੰ ਭਗਵਾਨ ਤੇ
ਰਾਵਣ ਨੂੰ ਸ਼ੈਤਾਨ ਬਣਾੲਿਅਾ ਏ..
Bhangu

No comments:

Post a Comment