ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, October 8, 2019

ਰਾਵਣ ਸਾੜਨ ਨਾਲ ਬੁਰਾਈਾਆ ਸੜਨਣੀਆ ਨਹੀ - Balwinder Kaur Sargi

ਰਾਵਣ ਸਾੜਨ ਨਾਲ ਬੁਰਾਈਾਆ ਸੜਨਣੀਆ ਨਹੀ।
ਸਾੜਨੀਆ ਤੇ ਅੱਜ ਬੁਰਾਈਾਆ ਸਾੜ ਦਿਓ।
ਨਸ਼ਾ ਤਿਆਗੋ, ਰਿਸ਼ਵਤ ਛੱਡੋ,
ਬਲਾਤਕਾਰ ਕਰਨੇ ਛੱਡੋ,
ਤੁਸੀ ਵੀ ਨੇਕ ਇਨਸਾਨ ਬਣੋ।
ਧੀਆਂ ਭੈਣਾਂ ਦੀ ਇੱਜ਼ਤ ਕਰੋ।
ਤਲਾਕਾ ਨੂੰ ਵੀ ਬੰਦ ਕਰੋ।
ਵੱਸੋ , ਰੱਸੋ ,ਹੱਸੋ ,ਖੇਡੋ।
ਟੈਨਸ਼ਾ ਲੈਣੀਆ ਬੰਦ ਕਰੋ।
ਰਾਵਣ ਸਾੜਨ ਨਾਲ ਬੁਰਾਈਾਆ ਨਹੀ ਸਾੜਨੀਆ।
ਜੇਕਰ 'ਸਰਘੀ' ਸਾੜਨੀਆ ਤਾਂ ਅੱਜ ਬੁਰਾਈਾਆ ਸਾੜ ਦਿਓ।
ਇੱਕ ਰਾਵਣ ਸਾੜਨ ਨਾਲ ਕੁਝ ਨਹੀ ਹੋਣਾ।
ਲੱਖਾ ਰਾਵਣ ਬੈਠੇ ਨੇ ਦੋਸਤੋ ਉਹਨਾਂ ਵੱਲ ਧਿਆਨ ਕਰੋ।

No comments:

Post a Comment