ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 21, 2017

Sivean Di Agg - Satouj Wala Maan

ਸਿਵਿਅਾਂ ਦੀ ਅੱਗ ਠਾਰ ਦੇਵੇਗੀ ਭਖਦੇ ਸੀਨੇ ਨੂੰ
ਹੁਣ ਅਜਮਾੳੁਣਾ ਛੱਡ ਦਿੱਤਾ ੲੇ ਅਸੀਂ ਯਾਰ ਕਮੀਨੇ ਨੂੰ
ੳੁਂਗਲਾਂ ਤੇ ਗਿਨਣੇ ਤਾਰੇ ਕੰਮ ਅਾਸਿਕ ਲੋਕਾਂ ਦਾ
ਅਸਾਂ ਤੇ ਚੋਗ ਖਿਲਾਰੀ ਕਬੂਤਰ ੳੁੱਡਦੇ ਚੀਨੇ ਨੂੰ
ਹੁਸਨ ਸਬਾਬ ਦੀ ਗੱਲ ਕਰਨੀ ਕੰਮ ਸਾੲਿਰ ਲੋਕਾਂ ਦਾ
ੲਿੱਕੋ ਜਾਮ ਹੀ ਕਾਫੀ ਯਾਰ ਮੈਨੂੰ ਤਾਂ ਪੀਣੇ ਨੂੰ
ਹਠ ੲੀਰਖਾ ਕਰਨੀ ਕੰਮ ਦੁਨਿਅਾਵੀ ਲੋਕਾਂ ਦਾ
ਪਿਅਾਰ ਹੀ ਕਾਫੀ ਸਾਡੇ ਲੲੀ ਮਰਨੇ ਜੀਣੇ ਨੂੰ
ਸਤੌਜ ਵਾਲੜੇ ਮਾਨਾਂ ੳੁੲੇ ਗੱਲ ਬਹੁਤੀ ਕਰਨੀ ਕੀ
ੲਿੱਕੋ ਗਮ ਹੀ ਕਾਫੀ ਹੁੰਦਾ ਬੁੱਲੀਅਾਂ ਛੀਣੇ ਨੂੰ

No comments:

Post a Comment