ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Raat Kali Mere Khaban Ander - Pooja Jalandhri

ਰਾਤ ਕਲੀ ਮੇਰੇ ਖਾਬਾਂ ਅੰਦਰ
ਮਹਿਕਾਂ ਵੰਡੇ ਤੇ ਮੁਸਕਾੲੇ
ੲਿਹ ਦਿਨ ਪੀੜਾ ਭੱਰੇ ਹਨ ਮੇਰੇ
ਜਿੰਨਾਂ ਦੀ ਵਿੱਅਰਥਾ ਕਹੀ ਨਾ ਜਾੲੇ!
ਭੋਲੇ ਭਾਲੇ ਮਨ ਨੂੰ ਮੇਰੇ
ਯਾਦਾ ਤੇਰੀਅਾ ਪੳੁਦੀਅਾ ਘੇਰੇ
ਕੋਣ ਕਰਮਾਂ ਦੀ ਮਹਿੰਦੀ ਪੀਸੇ
ਕੋਣ ਸਾਹਾਂ ਦੇ ਕਾਜ ਨਿੱਭੜੇ
ਅੱਵਲੇ ਗੋਣ ਹਨ ਕਿਸਨੇ ਬਿਠਾੲੇ
ਕੋਣ ਪੀੜਾ ਦੇ ਝੁੰਡਾਂ ਨੂੰ ਚਾੲੇ!
ਮੇਰੇ ਕਰਮ ਹਨ ਕੱਕੲੀ ਵਾਕੰਣ
ਜਾਂ ਕਿਸੇ ਮਾਤ ਮੱਤੲੀ ਵਾਕੰਣ
ਜੋ ਪੀੜਾ ਦੇ ਪੁਤ ਪਰਾੲੇ ਪਾਲਦੀ
ਜੋ ਹਰ ਚਾੳੁ ਹਾੲੇ ਪਾਲਦੀ
ਜਿਸਦੇ ਬੋਲ ਕੋੲੀ ਹੋਂਠੀ ਨਾ ਲਾੲੇ
ਨਾ ਹੀ ਬੋਲਾਂ ਨੂੰ ਕੋੲੀ ਲਾਣਾ ਚਾੲੇ!
ਸੁਲਗੇ ਰਹੇ ਮੇਰੇ ਜਜਬਾਤ ਕਿੳੁ ਹਨ
ਮੇਰੇ ਦਿਲੇ ਦੇ ੲੇਹ ਹਲਾਤ ਕਿੳੁਂ ਹਨ
ਕਿੳੁ ਹਨ ਮੇਰੇ ਬੋਲ ਪਰਾੲੇ
ਕਿਸ ਦੇ ਜੁਠੇ ਹਨ ੲੇਹ ਸਾੲੇ
ਕੋਣ ਮੇਰੇ ਅੰਦਰ ਰੱਚਦਾ ਪੀੜਾ
ਮੈਂ ਤੁਰਦੀ ਨੂੰ ਜੋ ਨੱਜ਼ਰ ਨਾ ਅਾੲੇ!
ਮੇਰੇ ਲੇਖ ਕੁਝ ੲੇਸ ਤਰ੍ਹਾਂ ਹਨ
ਜੀਕਣ ਹੋਵੇ ਵਿੱਧਵਾਂ ਕੋੲੀ
ੲੀਕਣ ਸਹਿਕੇ ਪਤੀ ਪਰਮੇਸ਼ਵਰ ਨੂੰ
ਮਾਰ ਦੁਹਾਥੜੇ ਹੋਵੇ ਹੂਬਕੀ ਰੋੲੀ
ਪਰ! ਮਿਲਦੀ ਨਾ ਓਸਨੂੰ ਢੋੲੀ
ਵਿੱਚ ਪੀੜਾ ਦੇ ਜੋ ਕੁਰਲਾੲੇ
ਦਰਦ ਕਿਸੇ ਨੂੰ ਦੱਸਿਅਾ ਨਾ ਜਾੲੇ! ਪੂਜਾ ਜੰਲਧਰੀ
ਕਰਮਾਂ ਦੀ ਮਹਿੰਦੀ ਚੋਂ ੮ 8-12-17 Buta Ram Santapi
ਕਵਿਤਾ ਨੰ: 208

No comments:

Post a Comment