ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 8, 2017

Khula Sadha - Sulinderjit Rajan



ਖੁੱਲ੍ਹਾ ਸੱਦਾ !........ਖੁੱਲ੍ਹਾ ਸੱਦਾ !
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪ੍ਰਵਾਸੀ ਸ਼ਾਇਰਾ ਹਰਕੀ ਵਿਰਕ ਦੀ ਪਲੇਠੀ ਕਾਵਿ ਪੁਸਤਕ "ਤਿੱਤਲੀਆਂ ਦੀ ਵੇਦਨਾ" ਤੇ ਵਿਚਾਰ ਗੋਸ਼ਟੀ : ਮਿਤੀ 10 ਦਸੰਬਰ ਨੂੰ । ਹੇਠਾਂ ਅੰਕਿਤ ਪ੍ਰੋਗਰਾਮ ਅਨੁਸਾਰ ਆਪ ਸਭ ਨੂੰ ਪੁੱਜਣ ਲਈ ਹਾਰਦਿੱਕ ਸੱਦਾ ਹੈ ਜੀ । -ਸ਼ੇਲਿੰਦਰਜੀਤ ਸਿੰਘ ਰਾਜਨ (ਜਨਰਲ ਸਕੱਤਰ) 98157-69164

No comments:

Post a Comment