ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 8, 2017

Mai Dhuyakhi - Buta Ram Bhagat

ਮੈਂ ਧੁਅਾਖੀ ਸੱਜਣ ਜੀ
ਕੋੲੀ ਅਾਸ ਬੰਣਕੇ ਰਹਿ ਗਿਅਾ
ਸ਼ਹਿਰ ਤੇਰੇ ਜਿਓਦੇ ਜੀ
ੲਿੱਕ ਲਾਸ਼ ਬੰਣਕੇ ਰਹਿ ਗਿਅਾ!
ਮਿੱਟਦੀ ਨਾਹੀ ਅਾਸ ਮੇਰੀ
ਸੱਜਣਾ ਤੈਨੂੰ ਪਾਣ ਦੀ
ਰੁਲ ਗਿਅਾ ਵਾਗ ਮਿੱਟਿਓ
ਝੁਠਾ ਅਹਿਸਾਸ ਬੰਣਕੇ ਰਹਿ ਗਿਅਾ!
ਪੱਲਦੇ ਰਹੇ ਹਰ ਰੁਤੇ ਮੇਰੇ
ਨੈਣੀ ਅੱਲੇ ਜ਼ੱਖਮ ਵੇ
ਵਹਿੰਦੇ ਰਹੇ ਮੇਰੇ ਨੈਣੋ ਹੰਝੂ
ਅੱਵਲੀ ਢਾਸ ਬੰਣਕੇ ਰਹਿ ਗਿਅਾ!
ਨਾਮੁਰਾਦ ਤੇਰੇ ੲਿੱਸ਼ਕ ਨੇ
ਘੀਲਿਅਾ ਮੈਨੂੰ ਵਾਗ ਨਾਗਾਂ ਦੇ
ੳੁਤਾਰੀ ਸੁਖੇਵੀ ਕੁੰਜ ਮੇਰੀ
ਮੈਂ ਦੁਖ ਨਾਸ਼ ਬੰਣਕੇ ਰਹਿ ਗਿਅਾ!
ਮਰਦੇ ਰਹੇ ਦੱਮ ਕੋਟਕੇ
ਕੁਝ ਸੀਣੇ ਅਰਮਾਣ ਵੇ
ਸੁਪਨੇ ਤੂੰ ਸਾਰੇ ਲਹਿ ਗੲਿਓ
ਮੈਂ ਸੁਕੀ ਘਾਸ ਬੰਣਕੇ ਰਹਿ ਗਿਅਾ! ਬੀ ਅਾਰ ਸੰਤਾਪੀ
ਮੈਂ ਤੇਰਾ ਬਿਰਹੜਾ ਚੋਂ ੯੮ 8-12-17 ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ:897 ਪੂਜਾ ਜੰਲਧਰੀ 85560-78696

No comments:

Post a Comment