ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Khat Ta Ajj Vi - Satouj Wala Maan

ਖਤ ਤਾਂ ਅੱਜ ਵੀ ਅਾੳੁਂਦੇ ਨੇ
ਪਰ ੳੁਹ ਨਹੀਂ ਪਿਅਾਰ ਭਰੇ
ਖਤ ਅਾੳੁਂਦੇ ਨੇ
ਬੈਕਾਂ ਦੀਅਾਂ ਟੁੱਟੀਅਾਂ ਕਿਸਤਾਂ ਦੇ
ਖਤ ਅਾੳੁਂਦੇ ਨੇ
ਮਜਬੂਰੀ ਬੱਸ ਬੈਠੇ ਜੋ ਪਾਰ ਸਮੁੰਦਰਾਂ ਦੇ
ੳੁਂਝ ਕੁੱਝ ਖਤ ਚੰਗੇ ਵੀ ਅਾੳੁਂਦੇ ਨੇ
ਪਤਵੰਤੇ ਸੱਜਣਾਂ ਦੇ
ਪਰ ਤੇਰਾ ਕੋੲੀ ਨਾ ਅਾੳੁਂਦਾ
ਸੱਚ ਕਹਿੰਦਾ ਮਾਨ
ਮਨ ਭਰ ਭਰ ਅਾੳੁਂਦਾ
ਪਰ ਤੇਰਾ ਕੋੲੀ ਖਤ ਨਹੀਂ ਅਾੳੁਂਦਾ
ਦੱਸ ਵੀ ਦੇ
ਕਿੳੁਂ ਨਹੀਂ ਅਾੳੁਂਦਾ
ਤੇਰੇ ਖਤ ਦੀ ਅਤੇ ਤੇਰੀ ੳੁਡੀਕ ਵਿੱਚ
ਝੱਲਾ
ਮਾਨ ਮਰਜਾਣਾ
8437826345

No comments:

Post a Comment