ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Kal Mere Hise - Buta Ram Bhagat

ਕੱਲ ਮੇਰੇ ਹਿੱਸੇ ਦੀਅਾ ਕਲੀਅਾ
ਨਾ ਕਲੀਅਾ ਰਹਿਣ ਗੲੀਅਾ
ਤੇਰੀਅਾ ਚਾੲੀਅਾ ਗਲੀਅਾ
ਨਾ ਗਲੀਅਾ ਰਹਿਣ ਗੲੀਅਾ!
ਮੋਤ ਵਿਅਾੳੁਣੀ ਸੋਖੀ
ਮੈਂ ੳੁਖਾੜੇ ਸਾਹੋ ਲਾੜ੍ਹਾਂ ਵੇ
ਤੁਸਾ ਕਿਤੀਅਾ ਜੋ ਮੇਰੇ ਨਾਲ ਤੜ੍ਹੀਅਾ
ਤੜ੍ਹੀਅਾ ਨਾ ਰਹਿਣ ਗੲੀਅਾ!
ਸੋਗ ਮੰਨਾਣਾ ਬਹਾਰਾ ਮੁਖ
ਮੇਰਾ ਚੁੰਮਕ ਵੇ
ੳੁਮੀਂਦਾ ਮੇਰੀਅਾ ਫਲੀਅਾ
ਫਲੀਅਾ ਨਾ ਰਹਿਣ ਗੲੀਅਾ!
ਚੜ੍ਹ ਕੋਠੇ ਤੇ ਸੱਜਣਾ
ਤੂੰ ਵਾਲ ਸੁਕਿਅਾ ਨਾ ਕਰ
ਸ਼ੋਖ ਅਦਾਵਾ ਖਰੀਅਾ ਨਾ
ਖਰੀਅਾ ਰਹਿਣ ਗੲੀਅਾ!
ਘਰ ਮੇਰੇ ਦੀ ਛੱਤ ਤੇ
ਬਿੱਲ ਬਤੋਰੀ ਜੋ ਬੋਲ ਰਹੀ
ਸਾਹਾ ਓਹਦੇ ਨਾਲ ਪਲੀਅਾ
ਨਾ ਪਲੀਅਾ ਰਹਿਣ ਗੲੀਅਾ!
ਚੰਨ ਮਿੰਦਕੇ ਤੁਰ ਗੲਿਓ
ਤੂੰ ਸੱਜਣਾ ਦੂਰ ਬੱੜੀ
ਅਸਾ ਗੱਲਾ ਜੋ ਤੇਰੀਅਾ ਕਰੀਅਾ
ਨਾ ਕਰੀਅਾ ਰਹਿਣ ਗੲੀਅਾ!
ਬੀਤੇ ਵੱਰੇ ਦੀਅਾ ਯਾਂਦਾ
ਬੰਣ ਚੰਨਾਂ ਪੱਲੇ ਵੇ
ਝੋਲੀਅਾ ਤੇਰੇ ਲੲੀ ਕਰੀਅਾ
ਨਾ ਕਰੀਅਾ ਰਹਿਣ ਗੲੀਅਾ!
ਮੇਰੇ ਸੁਖ ਦੇ ਪੰਛੀ
ਸਦਾ ਲੲੀ ਅੱਜ ਮੋੲੇ ਵੇ
ਮੇਰੇ ਲੲੀ ਪਰਭਾਤਾ ਚੜ੍ਹੀਅਾ
ਨਾ ਚੜ੍ਹੀਅਾ ਰਹਿਣ ਗੲੀਅਾ! ਬੀ ਅਾਰ ਸੰਤਾਪੀ
ਮੈਂ ਤੇਰਾ ਬਿਰਹੜਾ ਚੋਂ ੯੨ 2-12-17 ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ: 892 ਪੂਜਾ ਜੰਲਧਰੀ

No comments:

Post a Comment