ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Jah Ve Shajna - Sohan Benipal

ਜਾਹ ਵੇ ਸੱਜਣਾਂ
ਫੇਰ ਰੁਲਾ ਤਾ
ਮੇਰੇ ਦਿਲ
ਅਵੱਲੇ ਨੂੰ
ਮੈਂ ਤਾਂ ਲੱਭਦਾ
ਫਿਰਦਾ ਸੀ
ਕੋਈ ਮਿਲ ਜਾਵੇ
ਜੋ ਸਮਝਾਵੇ
ਇਸ ਝੱਲੇ ਨੂੰ
ਕੀ ਦੱਸਾਂ
ਰਹਿਣਾ ਔਖਾ
ਵਿੱਚ ਪ੍ਰਦੇਸੀਂ
ਦਿਲ ਕੱਲੇ ਨੂੰ

No comments:

Post a Comment