ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 8, 2017

ਰਿਹੜੀ ਵਾਲਾ - Hardeep Singh Birdi

ਰਿਹੜੀ ਵਾਲਾ ਅਖਰੋਟ ਵੇਚ ਰਿਹਾ
ਸੀ "
" ਕੋਲੋ ਇੱਕ ਔਰਤ ਲੰਘਦੀ
" ਰਿਹੜੀ ਵਾਲਾ ਉਸ ਔਰਤ ਨੰੂ ਕਹਿੰਦਾ ਭੈਣ ਜੀ ਅਖਰੋਟ ਲੈਲੋ ਇਸ ਨੰੂ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ
" ਕਹਿੰਦੀ ਮੈ ਕਿਵੇ ਮੰਨ ਲਾ "
" ਕਹਿੰਦਾ ਭੈਣ ਜੀ " ਚਲੋ ਦੱਸੋ
" ਇੱਕ ਕਿਲੋ ਵਿੱਚ ਕਿੰਨੇ ਚੋਲ ਦੇ ਦਾਣੇ ਹੁੰਦੇ
" ਔਰਤ " ਪਤਾ ਨਹੀ "
" ਫਿਰ ਰਿਹੜੀ ਵਾਲਾ ਉਹਨੰੂ ਇਕ ਅਖਰੋਟ ਖਵਾਉਂਦਾ "
" ਕਹਿੰਦਾ ਹੁਣ ਦੱਸੋ ਇੱਕ ਦਰਜਣ ਵਿੱਚ ਕਿੰਨੇ ਕੇਲੇ ਹੁੰਦੇ
" ਕਹਿੰਦੀ ਬਾਰਾਂ "
" ਕਹਿੰਦਾ ਕਿਓ ਹੋਗਿਆ ਨਾ ਦਿਮਾਗ ਤੇਜ
" ਕਹਿੰਦੀ " ਆਹੋ ਆਹੋ " ਇੱਕ ਕਿਲੋ ਦੇਦੇ....😂😂

No comments:

Post a Comment