ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Gazal Sunawaga - Bhagwant Singh

ਕੋਸੀ ਜਹੀ ਤੈਨੂੰ ੲਿਕ ਗਜਲ ਸੁਣਾਂਵਾਗਾ
ਛੇਤੀ ਸੌਂ ਜਾਵੀਂ ਅਜ ਸੁਫਨੇ ਚ ਅਾਵਾਗਾਂ
ਰਖੀਂ ਕਕਿਅਾਂ ਤੂੰ ੲਿਹ ਜੁਲਫਾਂ ਸੁਅਾਰਕੇ
ਸੁਹਾ ਮੈਂ ਗੁਲਾਬ ਤੇਰੇ ਵਾਲਾ ਚ ਲਾਵਾਂਗਾ
ਲ਼ੈਕੇ ਅਾਵਾਂਗਾ ਚੰਨ ਤਾਰੇ ਵੀ ਨਾਲ ਮੈਂ
ਕੋਠੇ ੳੁਤੇ ਪਹਿਲਾਂ ਮੈਂ ਚੰਨ ਨੂੰ ਸਜਾਵਾਂਗਾ

No comments:

Post a Comment