ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Ek Dard - Satouj Wala Maan

ੲਿੱਕ ਦਰਦ ਸੀ ਦਿਲ ਨੂੰ ਪਰ ਦੱਸਿਅਾ ਨਾ
ੳੁਹਦੀ ਗੱਲ ਤੇ ਹਾਸਾ ਅਾੳੁਂਦਾ ਸੀ ਪਰ ਹੱਸਿਅਾ ਨਾ
ਡਰ ਹੈ ਬੈਠਾ ਛੁਪਿਅਾ ਦਿਲ ਦੇ ਅੰਦਰ
ਤਾਂ ਹੀ ਦੀਪ ਜਲਾ ਹਵਾ ਵਿੱਚ ਰੱਖਿਅਾ ਨਾ
ਭਾਂਬੜ ਸੀ ਮੱਚਦਾ ਰਿਹਾ ਦਿਲ ਦੇ ਅੰਦਰ
ਦਿਲ ਜਲ ਗਿਅਾ ਪਰ ਮੈਂ ਮੱਚਿਅਾ ਨਾ
ਕੲੀ ਦਫਾ ਕੋਸਿਸ ਕੀਤੀ ੳੁਹਨੂੰ ਭੁੱਲ ਜਾਵਾਂ
ਪਰ ੳੁਹਦੇ ਬਿਨ ਹੋਰ ਕੋੲੀ ਜੱਚਿਅਾ ਨਾ
ਮਾਨ ਨੂੰ ਦੁਸਮਣ ਤੇ ਨਹੀਂ ਸੱਕ ਹੈ ਯਾਰਾਂ ਤੇ
ਤਾਂ ਹੀ ਪਰੀਤ ਖੜੀ ਸੀ ਕੋਲ ਤੇ ਮੈਂ ਤੱਕਿਅਾ ਨਾ

No comments:

Post a Comment