ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 29, 2017

Sach Jani - Charat Bodewal


ਬਹੁਤੇ ਸੜਦੇ ਨੇ ਵੇਖੀ ਵੇਖ ਕੇ ਚੜਾਈ ਨੂੰ
ਪਰ ਸਾਡੇ ਵੱਖਰੇ ਜਿਹੇ ਨੇ ਅਸੂਲ ਸੱਜਣਾ
ਦੁਨੀਅਾ ਦੀ ਸੁਣੀ ਤਾਂ ਰੋਟੀ ਨਾ ਨਸੀਬ ਹੋਣੀ
ਤਾਹੀ ਅਾਪਾ ਰਹਿੰਦੇ ਸਦਾ ਕੂਲ਼ ਸੱਜਣਾ
ਕਹਿਣ ਵਾਲੇ ੲਿੱਥੇ ਬਹੁਤ ਕੁੱਝ ਕਹਿੰਦੇ ਨੇ
ਗੱਲਾ ਬਹੁਤ ਕਰਦੇ ਬੇਸੱਕ ਨੇ ਫਜੂਲ ਸੱਜਣਾ
ਡਰਨਾ ਨੇ ਅਾਪਾ ਸਦਾ ਬਸ ੲਿੱਕ ਰੱਬ ਕੋਲੋ
ਤਾਹੀ ਦਿਲ ਵਿੱਚ ਨਾਹੀ ਰੱਖਿਅਾ ਫਤੂਰ ਸੱਜਣਾ
ਸੋਚ ਕੇ ਰੱਖਿਅਾ ਕਰ ਹਰੇਕ ਕਦਮ ਚੜਤ ੳੁੲੇ
ਹੁੰਦੇ ਬਹੁਤ ਸਾਰੇ ਦੁਨੀਆ ਨੂੰ ਨਾ ਕਬੂਲ ਸੱਜਣਾ
ਚੜਤ ਬੋਦੇਵਾਲੀਆ
9915077153

No comments:

Post a Comment