ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 28, 2017

Feshan - Ravinder Singh Lalpuri


ਪੈਟਾਂ ਨੂੰ ਲੱਗ ਗਈਆਂ ਟਾਕੀਆਂ,
ਸੂਟਾਂ ਨੂੰ ਨਾ ਰਹੀਆਂ ਬਾਹਾਂ ਉਏ ਬੱਲਿਆ.....
ਮੰਡੀਰ ਨਸ਼ੇ ਤੇ ਚੱਕਵੇ ਗੀਤਾਂ ਨੇ ਪੱਟਤੀ,
ਕੁੜੀਆਂ ਤੇ ਫੈਸ਼ਨ ਦੀ ਹਵਾ ਝੁੱਲ ਗਈ,
ਸੱਭਿਆਚਾਰ ਮਾਰਦਾ ਧਾਹਾਂ ਉਏ ਬੱਲਿਆ.....!!
-ਰਵਿੰਦਰ ਸਿੰਘ ਲਾਲਪੁਰੀ
94634-52261

No comments:

Post a Comment