ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Karma Di Mehandi - Pooja Jalandhri

December 02, 2017
ਕਰਮਾਂ ਦੀ ਮਹਿੰਦੀ ਪੀਸ ਵੱਕਤ ਨੇ ਤਲੀੲੇ ਲਾੲੀ ਪਰ! ਸਾਹਾ ਦੇ ਮੇਚ ਨਾ ਅਾੲੀ ਸਾਰੀ ਵਿਅਰੱਥਾ ਨਾ ਜਾੲੇ ਸੁਣਾੲੀ! ਕਰਮਾਂ ਦੀ ਮਹਿੰਦੀ ਕਿੳੁ ਬਾਬੁਲ ਸਾਡੇ ਲੇਖ ਨਾ ਫੋਲੇ...

Rohia De Vich - Buta Ram Bhagat

December 02, 2017
ਰੋਹੀਅਾ ਦੇ ਵਿੱਚ ਪੰਛੀ ਬੋਲੇ ਹੋੲਿਅਾ ਦੁਧੀਅਾ ਸਵੇਰਾ ਨੀ ਅਾ ਮਿਲ ਮਠਨੂੰ ਬਾਗ਼ੇ ਦੀੲੇ ਕਾਲੀੲੇ ਜੀ ਨਹੀਓ ਲੱਗਦਾ ਮੇਰਾ ਨੀ! ਕੀ ਕਰਨੇ ਮੈਂ ਦੁਧੀਅਾ ਚਾਨਣ ਜੇ ਮਿਹਰਮ ਅ...

Seaahi Hoi Raat - Buta Ram Bhagat

December 02, 2017
ਸਿਅਾਹ ਹੋੲੀ ੲੇ ਰਾਤ ਵੇ ਸੱਜਣਾ ਤੂੰ ਨਾ ਅਾੲਿਓ ਮੇਰੇ ਮੋੲੇ ਜਾਣ ਜ਼ਜਬਾਤ ਵੇ ਨਾ ਕੁਟ ਸੀਣੇ ਲਾੲਿਓ! ਝੁਠੇ ਅਹਿਸਾਸ ਦੇ ਚੁੰਮਣ ਵੇ ਪਾਵਾਂ ਕਿਹੜੇ ਖਾਤਿਅਾ ਚ ਮੈਂ ਲਿੱ...

Kal Mere Hise - Buta Ram Bhagat

December 02, 2017
ਕੱਲ ਮੇਰੇ ਹਿੱਸੇ ਦੀਅਾ ਕਲੀਅਾ ਨਾ ਕਲੀਅਾ ਰਹਿਣ ਗੲੀਅਾ ਤੇਰੀਅਾ ਚਾੲੀਅਾ ਗਲੀਅਾ ਨਾ ਗਲੀਅਾ ਰਹਿਣ ਗੲੀਅਾ! ਮੋਤ ਵਿਅਾੳੁਣੀ ਸੋਖੀ ਮੈਂ ੳੁਖਾੜੇ ਸਾਹੋ ਲਾੜ੍ਹਾਂ ਵੇ ਤੁ...

Kon - Binder Jaan

December 02, 2017
ਬੰਦੇ ਨੂੰ ਬੰਦਾ ਨਾ ਭਾਵੇ ਕੋਣ ਕਿਸੇ ਦੇ ਦੁੱਖ ਵੰਡਾਵੇ ਹੱਝੂ ਵੇਖ ਕੇ ਹੱਸਣ ਲੋਕੀ ਕੌਣ ਕਿਸੇ ਨੂੰ ਚੁੱਪ ਕਰਾਵੇ ਰਿਸਤੇ ਨਾਤੇ ਅੱਜ ਪੈਸੇ ਦੇ ਕੌਣ ਕਿਸੇ ਨੂੰ ਗਲੇ ਲਗਾ...

Ciycel Wale - Kulwinder Singh

December 02, 2017
ਸਾਇਕਲਾਂ ਵਾਲੇ ਔਣ ਪੋ੍ਹਣੇ ਮੁੜ੍ਹਕਾ ਚੌਂਦਾ ਝੱਗੇ ਚੌਂ ਜਿਉਂ ਮਿੱਟੀ ਚੋਂ ਖੁਸ਼ਬੂ ਆਵੇ ਪਹਿਲੀਆਂ ਕਣੀਆਂ ਲੱਗੇ ਤੌ। ਫੁੱਲਾਂ ਵਾਲ਼ਿਆਂ ਝੋਲਿਆਂ ਦੇ ਵਿਚ ਮਹਿਕਾਂ ਵੰਡਦ...

Friday, December 1, 2017

Tarsdi Lash - Hakam Singh Meet

December 01, 2017
ਇੱਕ ਦੇਖੀ ਲਾਸ ਤਰਦੀ ਪਾਣੀ ਉੱਤੇ ਸੀ ,, ਖੜਕੇ ਦੇਖ ਰਹੇ ਲੋਕ ਉਥੇ ਹਜ਼ਾਰ ਸੀ !! ਕੋਈ ਬਿਉਂਤ ਬਣਾ ਕੇ ਕੱਢੀ ਬਹਾਰ ਸੀ ,, ਸਾਰੇ ਵੀਡਿਓ ਬਣਾਉਣ ਲਈ ਤਿਆਰ ਸੀ !! ਅੱਧੀ...