Seene Machdi Agg - Channi Khirzabab
Sheyar Sheyri Poetry Web Services
November 17, 2017
ਸੀਨੇ ਮੱਚਦੀ ਅੱਗ , ਜ਼ੁਦਾਈਆਂ ਦੀ । ਮੇਰੀਆਂ ਵਫਾਵਾਂ ਦੀ , ਤੇਰੀਆਂ ਬੇਵਫਾਈਆਂ ਦੀ। ਫੂਕੇ ਮੇਰਾ , ਤਨ ਮਨ ਸੱਜਣਾ। ਜਦ ਯਾਦ ਆਉਂਦੀ , ਤੇਰੀਆਂ ਚਤਰਾਈਆਂ ਦੀ। ਅੱਜ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )