Dukha Da
Sheyar Sheyri Poetry Web Services
April 19, 2017
ਸੋਚਦੀ ਇਕੱਲੀ ਹੁਣ ਬੈਠ ਕੇ ਬਨੇਰੇ ਤੇ ! ਕੀ ਕੀ ਬੀਤ ਰਹੀ ਓਹਦੇ ਬਿਨ ਮੇਰੇ ਤੇ ! ਉਜੜੀਆਂ ਖੁਸ਼ੀਆਂ ਵਾਸੇਰਾ ਹੋਇਆ ਦੁੱਖਾਂ ਦਾ ਹੋਗੀ ਸੁਨੀ ਸਰਾਂ ਯਾਰੋ ਦਿਲ ਵਾਲੇ ਡੇਰੇ ਤ...
ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )