ਲੋਕੀ ਸਾਰੇ ਬਿਠਾ ਦਿੱਤੇ,
ਅਮਰੀਕਾ ਜਿਹੇ ਮਹਾਨ ਦੇਸ਼ ਵੀ
ਕੰਚ ਦੇ ਉੱਤੇ ਨਚਾ ਦਿੱਤੇ ।
ਭੈੜਾ ਬੋਹੋਰ ਇਹ ਕਰੋਨਾ
ਨਾ ਧਰਮ ਦੇਖਦਾ ਨਾ ਜਾਤ,
ਹੁਣ ਤਾਂ ਰੱਬ ਹੀ ਦਵਾਓ
ਸਾਨੂੰ ਇਸ ਤੋਂ ਨਿਜਾਤ ।
ਅਸਲ ਵਿੱਚ ਚੀਨ ਦੀ ਸਾਜਿਸ਼ ਦਾ ਹੈ ਇਹ ਨਤੀਜਾ
ਹੁਣ ਵੀ ਸੁਧਰਜਾ ਚੀਨ, ਨਹੀਂ ਤਾਂ ਬੁਰਾ ਹੋਵੇਗਾ ਨਤੀਜਾ,
ਚੀਨ ਮਰਜਾਣਾ ਹੈ ਹੱਕਦਾਰ ਸਜ਼ਾ ਦਾ
ਓਹਦੇ ਹੀ ਕਰਕੇ ਲੋਕਾਂ ਨੂੰ ਮਾਰ ਰਿਹਾ ਤੀਰ ਅੱਜ ਕਜ਼ਾ ਦਾ ।
✍🏻ਮੰਡਾਣ ਕ੍ਰਿਤਿਕ
No comments:
Post a Comment