ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, June 30, 2019

ਤੇਨੂੰ ਕਿੳੁ ਲਗਦਾ ਨਈ ਕਦਰ ਦਿਲਾ - Ranjit Bains

ਤੇਨੂੰ ਕਿੳੁ ਲਗਦਾ ਨਈ ਕਦਰ ਦਿਲਾ
ਸ਼ੇਦ ਹੈ ਹੀ ਨਹੀਂ ਵੀ ਅਕਲ ਦਿਲਾ
ਹਨੇਰੀ ਰਾਤਾਂ ਢੀਠ ਦਿਲਾ
ਤੇਰੀ ਠੰਡੀ ਸੰਬਲੀ ਸੀਤ ਦਿਲਾ
ਮੈ ਆਮ ਗਲੀ ਦਾ ਰੋੜਾ ਹਾਂ
ਹਰ ਦਰ ਤੋਂ ਠੋਕਰ ਖਾ ਰਿਹਾ
ਸੁਕ ਰਹੇ ਪਤ੍ਤੇ ਦਰੱਖਤਾਂ ਦੇ
ਇਕ ਇਕ ਕਰ ਕੇ ਟੁੱਟ ਰਹੇ ਅਰਮਾਨ ਮੇਰੇ
ਕਦੇ ਰੌਣਕ ਮੇਲਾ ਮੇਰੇ ਵੇੜੇ ਸੀ
ਮੇਰੇ ਨਾਲ ਸੰਜੋਗ ਵੀ ਮੇਰਾ ਸੀ
ਮੈਨੂੰ ਹਨੇਰੀ ਰਾਤਾਂ ਨੇ ਹੈ ਗੁਲਾਮ ਕੀਤਾ
ਕੁੱਝ ਯਾਦਾਂ ਦਾ ਗੇ ਕਰਜ਼ਦਾਰ ਕੀਤਾ
ਕਿਤਨੇ ਬੀ ਸੁੰਦਰ ਥੇ ਚੇਹਰੇ ਤੇਰੇ
ਤੇਰੇ ਨੈਣਾਂ ਦੇ ਦਿੱਤੇ ਹੋਏ ਜ਼ਖਮ ਨੇ ਗਹਿਰੇ
ਮੈ ਕਿਤਾਬ ਹਾ ਜ਼ਿੰਦਗੀ ਜੀਦਾ ਨਾਮ ਹਨੇਰਾ
ਪਹਿਲੇ ਵਰਕੇ ਤੇ ਚਿਤਰਿਆ ਚੇਹਰਾ ਤੇਰਾ
ਮੇਰੀ ਦੁਨੀਆਂ ਨਚਦੀ ਜਿਵੇਂ ਤਾਂਡਵ ਸ਼ਿਵ ਦਾ
ਸ਼ਾਇਦ ਹਨੇਰਾ ਹੀ ਹੈ ਅੱਜ ਦੀ ਰਾਤ ਸਪੇਰਾ।
ਸਾਰੀ ਜਿੰਦਗੀ ਕਿਹਾ ਕਿ ਹੈ ਇਹ ਮੇਰਾ,ਮੇਰਾ ਓਹ ਵੀ ਮੇਰਾ,ਸੱਭ ਕੁੱਝ ਮੇਰਾ,
ਅਸਲ ਵਿੱਚ ਤਾ ਸੱਭ ਖੇਡ ਹੈ ਤੇਰਾ
ਹੈ ਕਿਰਨਾਂ ਰੂਹਾਨੀ ਕਾਰ ਤੇਰਾ।
ਮੈ ਅਮੀਰ ਮੈ ਸੁਰਤ ਮੈ ਸਰਬ ਗਿਆਨੀ,
ਅਸਲ ਵਜੂਦ ਮੇਰਾ ਕੁੱਝ ਵੀ ਨਾਂ
ਹਾਂ ਮ ਬੱਸ ਕੋਠੇ ਦੀ ਰਾਣੀ।
ਸੋਚਾਂ ਹੈ ਕੋਈ ਦੁਨੀਆ ਵਿੱਚ ਮੇਰਾ,
ਨਾ ਕੋਈ ਜਾਨੀ ਨਾ ਸਖਾ ਨਾ ਹੀ ਕੋਈ ਦਾਨੀ ਮੇਰਾ
ਮੈ ਹਾਂ ਕਿਤਾਬ ਫੱਟਦੇ ਜਾ ਰਹੇ ਪੰਨੇ ਮੇਰੇ
ਮੈ ਹਾਂ ਸਿਤਾਰ ਟੁੱਟ ਚੁੱਕੇ ਤਾਰ ਜਿਸਦੇ।
ਬੱਸ ਇੱਕ ਗੰਮ ਕੇ ਹੈ ਹਨੇਰਾ ਯਾਰ ਮੇਰਾ
ਜੌ ਲੁਕਾ ਲਏ ਹਰ ਚੇਹਰਾ ਤੇਰਾ।
ਬੱਸ ਤਿੰਨ ਕੁ ਹੀ ਨੇ ਯਾਰ ਮੇਰੇ,
ਬੱਸ ਰੋਇਆ ਹੀ ਨਈ ਤੂੰ ਵੇ ਯਾਰ ਮੇਰੇ
ਕਿੱਤੇ ਮੁੱਕ ਨਾ ਜਾਵੀਂ ਵੀ ਜੀਤ ਮੇਰੇ,
ਕਿੱਤੇ ਡੁੱਬ ਨਾ ਜਾਵੀਂ ਵੈ ਰਣਜੀਤ ਮੇਰੇ।
                                                     ••ਜੀਤ••

No comments:

Post a Comment