ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, January 14, 2018

Lohri Ton Pehla - Manjinder Kala

ਲੋਹੜੀ ਤੋਂ ਪਹਿਲਾਂ ਜਿਹੜੇ ਜਿਹੜੇ,

ਭੰਡਦੇ ਸੀ ਚਾਈਨਾ ਦੀ ਡੋਰ ਨੂੰ ਪੱਟੂ।

ਫੇਸਬੁੱਕ ਤੇ ਵੇਖੋ ਪਾਈਆਂ ਤਸਵੀਰਾਂ,

ਸਭ ਦੇ ਹੱਥਾਂ 'ਚ ਨੇ ਚਾਈਨਾ ਦੇ ਗੱਟੂ।

ਮਨਜਿੰਦਰ ਕਾਲਾ।

No comments:

Post a Comment