ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Topia Sera Te - Sukhninder Sokhal

ਟੋਪੀਆਂ ਸਿਰਾ ਤੇ ਸਰਹਿੰਦ ਅੱਜ ਆਉਣਗੇ,
ਜਿਨ੍ਹਾਂ ਲਈ ਕਟਾਏ ਪੁੱਤ ਚਾਰ ਬਾਜਾ ਵਾਲੇਆ।
ਬੰਨ ਕੇ ਰੁਮਾਲ ਸਰਹਿੰਦ ਅੱਜ ਆਉਣਗੇ।
ਆਉਣਗੇ ਜਰੂਰ ਕਰਵਾ ਕੇ ਸੇਵਾਂ ਤਾਜੀਆਂ,
ਵੇਖਣੇ ਲਈ ਖੂਨੀ ਉਹ ਦਿਵਾਰ ਬਾਜਾ ਵਾਲੇਆ।
ਬਾਜਾ ਵਾਲੇਆ ਜਿਨ੍ਹਾਂ ਲਈ ਕਟਾਏ ਪੁੱਤ ਚਾਰ।

No comments:

Post a Comment