ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 17, 2017

Peyasa - Satoj Wala Maan

ਬੂੰਦ ਬੂੰਦ ਨੂੰ ਤਰਸੇ ਜਿਵੇਂ ਪਿਅਾਸਾ ਕੋੲੀ
ਮੈਂ ਪਿਅਾਰ ਤੇਰੇ ਨੂੰ ਤਰਸ ਰਿਹਾ
ਭਲ ਕੀ ਹੁੰਦੀ ਜਾਣੇ ਪੱਕਾ ਸਰਾਬੀ ਨੀ
ਲੱਖ ਹੁਸਨ ਦਾ ਬੱਦਲ ਬਰਛ ਰਿਹਾ
ਅਣਜਾਣ ਰਾਹੀ ਨੂੰ ਡਰ ਹੈ ਸੁੰਨੀਅਾਂ ਰਾਹਾਂ ਦਾ
ਤਾਂ ਹੀ ਕਲਪਨਾ ਦੇ ਵਿੱਚ ਭਟਕ ਰਿਹਾ

No comments:

Post a Comment