ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 17, 2017

Berhe Da Chanan - Buta Ram Bhagat

ਜਦ ਰੋਹੀਅਾ ਓਹਲੇ ਪੰਛੀ
ਗੀਤ ਪਿਅਾਰ ਦੇ ਬੋਲਣ ਵੇ
ਤਦ ਅਤੀਤ ਤੇਰੇ ਦੇ ਚਾਨਣ
ਨੂੰ ਪੲੇ ਢੋਲਣ ਵੇ!
ਜਦ ਸ਼ਹਿਰ ਤੇਰੇ ਦਾ ਜਿਕਰ
ਹੋੲਿਅਾ ਮੇਰੇ ਗੀਤਾ ਚ
ਤਦ ਦੁਧੀਅਾ ਚਾਨਣ ਰਾਤ
ਸਿਅਾਹ ਚ ਘੋਲਣ ਵੇ!
ਜਦ ਗੰਗਾ ਜੇਹੀਅਾ ਲਹਿਰਾ
ਅਾੲੀਅਾ ਮੇਰੇ ਜੋਬੰਣ ਤੇ
ਫੇਰ ਮੋੲੇ ਅਾਸ ਦੇ ਘੋਗੇ
ਸਿੱਖਰ ਦੁਪਹਿਰੇ ਬੋਲਣ ਵੇ!
ਤੇਰੀ ਸੁਰਤ ਰੱਖ ਪੱਲਕਾ ਤੇ
ਰੋਵੰਣ ਦਾ ਝੱਜ ਸਿਖਦੈ ਹਾਂ
ਜੱਦ ਮੋਤ ਦੇ ਫਰੀਸ਼ਤੇ
ਪੲੇ ਮੇਰੇ ਸਾਹਾ ਨੂੰ ਟੋਲਣ ਵੇ!
ਕਾਰੋਬਾਰ ਚ ਬਰਕਤ ਹੁੰਦੀ
ਨਾਲ ਨਸੀਬਾ ਦੇ
ਮਾੜੈ ਅਾਸ ਦੇ ਸ਼ਿਕਰੇ ਤਾ
ਪੲੇ ਹੱਡ ਫੋਲਣ ਵੇ!
ਨਿੱਤਰ ਗੲੇ ਮੇਰੇ ਨੈਣੋ
ਦੋ ਹੰਝੂ ਨਿੱਤਰ ਗੲੇ
ਬੰਜਰ ਹੋੲੀਅਾ ਅਾਸਾ ਨਾ
ਗੰਡਾ ਦੁਖਾਂ ਦੀਅਾ ਖੋਲਣ ਵੇ!
ਬੋਲ ਵੇ ੳੁਮੀਦੇ ਦਿਅਾ ਸੁਰਜ
ਕਿੳੁ ਸਿੱਖਰ ਦੁਪਹਿਰੇ ਢਲਿਓ ਵੇ
ਕਿਸ ਦਿੱਤੀਅਾ ਨੇ ਸਹਿਕਾ ਨੂੰ
ਜੋ ਦੁਖ ਪੲੀਅਾ ਝੋਲਣ ਵੇ!
ਰੰਗ ਵਫਾ ਦੇ ਫਿੱਕੇ ਪੈ ਗੲੇ
ੲਿੱਸ਼ਕ ਦਿਅਾ ਰਾਹਾਂ ਚ
ਸੁਖ ਮੇਰੇ ਹੋੲੇ ਬੇੳੁਮੀਦੇ
ਨਾ ਦੁਖ ਫੋਲਣ ਵੇ!
ੲਿੱਕ ਵੇਲਾ ਸੀ ਨਾਲ
ਮੜ੍ਹਕਾਂ ਦੇ ਤੁਰਦੇ ਸਾਂ
ਅੱਜ ਓਹ ਦਿਨ ਵੇ
ਦੁਧੀਅਾ ਚਾਨਣ ਪੲੇ ਰੋਲਣ ਵੇ!
ਤਿੱੜਕ ਗੲੇ ਅਾਸਾ ਦੇ
ਢਾਰੇ ਓਹ ਤਿੱੜਕ ਗੲੇ
ਵਹਿੰਦੇ ਪਾਣੀ ਕਦ ਸਿਰਨਾਵਿਅਾ
ਨੂੰ ਪੲੇ ਫੋਲਣ ਵੇ! ਬੀ ਅਾਰ ਸੰਤਾਪੀ
ਕੂਕ ਬਿਰਹੇ ਦੀ ਚੋਂ ੫ 18-12-17 ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ:905 ਪੂਜਾ ਜੰਲਧਰੀ

No comments:

Post a Comment