ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Oho Menu Khabre Kado - Sohan Benipal

ਉਹ ਮੈਨੂੰ ਖ਼ਬਰੇ ਕਦੋਂ
ਬਾਹਾਂ ਚ ਵਲਾ ਕੇ ਲੈ ਗਿਆ
ਮੈਨੂੰ ਪਤਾ ਹੀ ਨਾ ਲੱਗਿਆ ਕਦੋਂ
ਪਿਆਰ ਪਾਕੇ ਲੈ ਗਿਆ
ਆਪਣਾ ਬਣਾ ਕੇ ਲੈ ਗਿਆ
ਉਹ ਸਪਨਾ ਸੀ ਜਾਂ ਅਸਲੀ
ਚੂੜਾ ਚੜ੍ਹਾ ਕੇ ਲੈ ਗਿਆ
ਬਿੰਦੀ ਲਗਾ ਕੇ ਲੈ ਗਿਆ
ਸੰਧੂਰ ਪਾਕੇ ਲੈ ਗਿਆ
ਫੁੱਲਾਂ ਨਾਲ ਸਜਾਇਆਂ ਮੈਨੂੰ
ਲਾਲ ਜੋੜਾ ਪਵਾ ਕੇ ਲੈ ਗਿਆ
ਜੋ ਅਜਨਬੀ ਸੀ ਕਦੇ ਓਹੀ
ਵਿਦਾ ਕਰਵਾ ਕੇ ਲੈ ਗਿਆ
ਉਹ ਦਿਲਦਾਰ ਸੀ ਮੇਰਾ ਜੋ
ਦਿਲ ਚ ਵਸਾ ਕੇ ਲੈ ਗਿਆr

No comments:

Post a Comment