ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 14, 2017

Maaye Ni Asa Ek Shikre - Buta Ram Bhagat

ਮਾੲੇ ਨੀ ਅਸਾ ੲਿੱਕ ਸ਼ਿਕਰੇ ਨੂੰ
ਰੱਖ ਤਲੀੲੇ ਝੋਗ ਝੁਗਾੲਿਅਾ
ਕੁਝ ਅਾਸਾ ਦੇ ਪਾ ਦਾਣੇ ਨੀ
ਓਸ ਦਿਲ ਦੇ ਕੋਲ ਬਿਠਾੲਿਅਾ
ਪਰ! ਓਹ ਰੱਤਾ ਸਮੱਜ ਨਾ ਅਾੲਿਅਾ!
ਨੀ ਮੈੰ ਵਾਰੀ ਜਾਂ!
ਸੋਹਣ ਸੁਣਖਾਂ ਓਹਦੇ ਗਲ੍ਹ ਵੁੱਚ ਗਾਨੀ
ਤੇ ਓਹ ਪਰੀਅਾ ਦਾ ਕੋੲੀ ਸਾੲਿਅਾ
ਸੁਰਤ ਓਹਦੀ ਕੋੲੀ ਮਰੀਅਮ ਵੱਰਗੀ
ਦਿਲੇ ਪੋਟਿਅਾ ਨਾਲ ਓਸਨੂੰ ਸੱਜਾੲਿਅਾ
ਨਾਲ ਸੰਗਾ ਦੇ ਭਿੱਜਿਅਾ ਸ਼ਿਕਰਾ
ਜਿਸ ਰੱਬੀ ਰੁਤਬਾਂ ਪਾੲਿਅਾ
ਨੀ ਮੈਂ ਵਾਰੀ ਜਾਂ!
ਮੁੰਧਕੇ ਪੱਲਕਾ ਸੁਤੇ ਮੇਰੇ ਸੁਪਨੇ
ਓਸ ਅਾਣਕੇ ਅਾਪ ਜਗ੍ਹਾਂੲਿਅਾ
ਰਾਤ ਸਿਅਾਹ ਨੂੰ ਪੈ ਗੲੀਅਾ ਦੰਦਲਾਂ
ਚੰਨ ਚੌਂਦਵੀ ਦਾ ਚੜ੍ਹ ਅਾੲਿਅਾ
ਰਿਸ਼ਮਾ ਦਾ ਓਹ ਭੱਰਿਅਾ ਸਾੲਿਅਾ
ਅਸਾ ਸਾਹਾਂ ਕੋਲ ਵੱਸਾੲਿਅਾ
ਨੀ ਮੈਂ ਵਾਰੀ ਜਾਂ!
ਫੁਟੇ ਰੰਗ ਕਰਮਾਂ ਦੀ ਮਹਿੰਦੀ ਦੇ
ਅਸਾ ਲੇਖੀ ਨਾ ਜੋ ਓਸ ਲਿਖਾੲਿਅਾ
ਟੁਟਣ ਤਾਰੇ ਅੰਬਰਾਂ ਦੀ ਹਿੱਕ ਤੋ
ਅਸਾ ਦਰਦ ਜੋ ਓਸ ਜਾ ਸੁਣਾੲਿਅਾ
ਪਰ! ਮਾੲੇ ਓਹ ਕੰਨਾਂ ਦਾ ਹੋਲਾ ਨੀ
ਸਾਡੀ ਗੱਲ੍ਹ ਨਾ ਸੱਮਜ ਨੀ ਪਾੲਿਅਾ
ਨੀ ਮੈੰ ਵਾਰੀ ਜਾਂ! ਪੂਜਾ ਜੰਲਧਰੀ
ਕਰਮਾਂ ਦੀ ਮਹਿੰਦੀ ਚੋਂ ੧੨ 14-12-17 Buta Ram Santapi
ਕਵਿਤਾ ਨੰ:212

No comments:

Post a Comment