ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Kali Raat Ch - Harjinder Handy


ਕਾਲੀ ਰਾਤ ਚ ਸਵੇਰਾ ਏ
ਥੌਮਸ ਐਡੀਸ਼ਨ ਨੇ
ਕੀਤਾ ਦੂਰ ਹਨੇਰਾ ਏ
ਮੈਨੂੰ ਜਾਨ ਤੋਂ ਪਿਆਰਾ ਪਿੰਡ
ਰਾਜ ਨਾਥ ਗ੍ਰਹਿ ਮੰਤਰੀ
ਰਾਸ਼ਟਰਪਤੀ ਰਾਮਨਾਥ ਕੋਬਿੰਦ
ਸਾਡੇ ਕੋਠੇ ਤੇਂ ਬੋਲੇ ਕੋਲਿਲ
ਨਿਰਮਲਾ ਰੱਖਿਆ ਮੰਤਰੀ
ਰੇਲ ਮੰਤਰੀ ਪੀਊਸ ਗੋਲਿਲ
ਇਕ ਫੁਲ ਆ ਗੋਬੀ ਦਾ
ਪਹਿਲਾਂ p.m ਚਾਚਾ ਨਹਿਰੂ
ਹੁਣ ਦੇਸ਼ ਆ ਮੋਦੀ ਦਾ
ਠੰਡੀ ਚਾਅ ਨਾਲ ਭਰੀ ਕੇਤਲੀ
ਵਿੱਤ ਮੰਤਰੀ ਆ ਮਨਪ੍ਰੀਤ
ਪੂਰੇ ਇੰਡੀਆ ਦਾ ਅਰੁਣ ਜੇਤਲੀ
ਥੋਡੇ ਕੋਠੇ ਉੱਤੇ ਚਾਰ ਚੋਰ ਨੇ
ਜਨ ਗਨ ਮਨ ਲਿਖਿਆ
ਰਵਿੰਦਰ ਨਾਥ ਟੈਗੋਰ ਨੇ
ਮਾਂ ਨੇ ਮੀਢੀਆ ਗੁੰਦੀਆ ਨੇ
ਅਲੋਪਿੰਕ ਖੇਡਾਂ ਮਿੱਤਰਾਂ
ਚਾਰ ਸਾਲਾਂ ਬਾਅਦ ਹੁੰਦੀਆ ਨੇ
ਹਰਜਿੰਦਰ.....

No comments:

Post a Comment