ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 21, 2017

Eh Kisda Jussa - Harman Jeet

ਇਹ ਕਿਸਦਾ ਜੁੱਸਾ ਚਮਕਦੈ
ਸਾਡੇ ਵਿਹੜਿਆਂ ਦੀ ਧੁੱਪ 'ਚੋ਼
ਇਹ ਕਿਸਦਾ ਚੋਲ਼ਾ ਬਣ ਗਿਆ
ਸਾਡੇ ਸਿਰ ਉੱਤੇ ਅਸਮਾਨ ਬਈ
ਉਹ ਕੌਣ ਸੀ ਜਿਸ ਦੇ ਮਗਰ
ਤੁਰ ਪਏ ਸੀ ਪੈੜਾਂ ਪੂਜਦੇ
ਕਲਗੀ, ਨਗਾਰੇ, ਚਾਨਣੀ
ਝੰਡੇ, ਤਖ਼ਤ, ਕਿਰਪਾਨ ਬਈ~

No comments:

Post a Comment