ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Dharti Bukal - Rama Rama

ਧਰਤੀ ਬੁੱਕਲ ਮਾਰੀ ਹਰਿਆਲੇ ਚਾਦਰੇ ਦੀ
ਸੂਰਜ ਛਿੱਟਾ ਦਿੱਤਾ ਸੁਨਹਿਰੀ ਰੰਗ ਦਾ ਨੀੰ
ਸਰ੍ਹੋਂ ਖਿੜ ਟਹਿਕਦੀ, ਕਣਕਾਂ ਦੇ ਹੱਦ - ਬੰਨੇ
ਪੋਹ ਦੀ ਆਮਦ ਸੰਗ ਮਾਹੀ ਦਾ ਮੰਗਦਾ ਨੀਂ
ਸਾਗ, ਗੁੜ, ਤਿੰਲ,ਪਿੰਨੀਆਂ ਰੁੱਤ ਮੇਵੇ ਇਥੇ
ਪੰਜਾਬ ਦੀ ਸ਼ਾਨ ਅੱਗੇ ਕੋਈ ਵੀ ਖੰਘਦਾ ਨੀਂ
**** ਰਮਾ *****

No comments:

Post a Comment