ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

ਮੈਟ੍ਰਿਕਸ (ਅੱਖਾਂ ਦਾ ਭਰਮਜਾਲ) - Singh Kiranpreet


ਸਾਡਾ ਦਿਮਾਗ ਵੀ ਭਰਮਜਾਲ ਪੈਦਾ ਕਰਦਾ ਹੈ ਸਾਡੇ ਲਈ, ਇਹ ਭਰਮਜਾਲ ਅੱਖਾ ਰਾਹੀ ਪੈਦਾ ਹੁੰਦਾ,
ਇਸ ਫੋਟੋ ਦੇ ਵਿਚਕਾਰਲੇ ਨਿਸ਼ਾਨ ਨੂੰ ਦਸ ਸੈਕੰਡ ਤੱਕ ਧਿਆਨ ਨਾਲ ਦੇਖੋ, ਤੁਹਾਨੂੰ ਤੋਤੇ ਰੰਗੇ, ਹਰੇ ਗੋਲ ਨਿਸ਼ਾਨ ਦਿਖਾਈ ਦੇਣਗੇ, ਜਦਕਿ ਫੋਟੋ ਵਿੱਚ ਹਰਾ ਰੰਗ ਹੀ ਨਹੀ,
ਇਸੇ ਤਰਾਂ ਸਾਨੂੰ ਜੋ ਝੂਠ ਲਗਾਤਾਰ ਪੜਾਇਆ, ਰਟਾਇਆ, ਦਿਖਾਇਆ, ਸੁਣਾਇਆ ਜਾਦਾ, ਅਸੀ ੁਸ ਭਰਮਜਾਲ ਨੂੰ ਸੱਚ ਮੰਨ ਬੈਠਦੇ ਹਾ, ਜਦਕਿ ਉਹ ਕਦੇ ਹੁੰਦਾ ਹੀ ਨਹੀ,
ਇਸਤੋਂ ਪਤਾ ਚਲਦਾ ਅਸੀ ਮੈਟ੍ਰਿਕਸ ਵਿੱਤ ਜੀਅ ਰਹੇ ਆ, ਅੱਖਾਂ ਸਾਨੂ ਗਲਤ ਨੂੰ ਸੱਚ ਮੰਨਣ ਲਈ ਕਹਿ ਰਹੀਆ ਨੇ ਕਿਉਕਿ ਅਸੀ ਆਪਣੇ ਦਿਮਾਗ ਦੀ ਮਨ ਦੀ ਵਰਤੋ ਨਹੀ ਕਰਦੇ, ਸਿਰਫ ਭਰਮਜਾਲ ਦੇ ਝੂਠ ਨੂੰ ਸੱਚ ਮੰਨਦੇ ਆ,
ਬਾਬਾ ਭਰਮਤੋੜ ਜੀ ਮਿਸਟਾਲੀ

No comments:

Post a Comment