ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 29, 2017

Sehat Sabha Meani - Ram Lal Bhagat

ਪੰਜਾਬੀ ਕੇਂਦਰੀ ਲੇਖਕ ਸਭਾ, ਪੰਜਾਬ ਦੇ ਸਹਿਯੋਗ ਨਾਲ ਦੁਆਬਾ ਸਾਹਿਤ ਸਭਾ, ਮਿਆਣੀ ਜਿਲ੍ਹਾ ਹੁਸ਼ਿਆਰਪੁਰ ਅਤੇ ਮਿਆਣੀ ਵੈਲਫੇਅਰ ਸੁਸਾਇਟੀ, ਨਿਊਯਾਰਕ ਅਮਰੀਕਾ ਦੁਆਰਾ ਬਾਵਾ ਨਰਿੰਜਨ ਸਿੰਘ ਯਾਦਗਾਰੀ ਲਾਇਬ੍ਰੇਰੀ, ਮਿਆਣੀ ਵਿਖੇ ਇਕ ਸਾਹਿਤਿਕ ਸਮਾਗਮ ਕਰਵਾਇਆ ਗਿਆ, ਦੁਨੀਆ ਦੇ ਮਸ਼ਹੂਰ ਪੰਜਾਬੀ ਗੀਤਕਾਰ ਹਰਜਿੰਦਰ ਬੱਲ ਨੂੰ ਪਹਿਲਾ " ਹਬੀਬ ਜਾਲਿਬ ਪੁਰਸਕਾਰ-2017 " ਦਿੱਤਾ ਗਿਆ ਅਤੇ ਪਰਵਾਸੀ ਸ਼ਾਇਰ ਚਰਨਜੀਤ ਸਿੰਘ ਪੰਨੂ ਅਮਰੀਕਾ ਵਾਲਿਆ ਦੀ ਕਹਾਣੀ ਸੰਗ੍ਰਹਿ " ਬੰਦ ਦਰਵਾਜ਼ਾ " ਲੋਕ ਅਰਪਣ ਕੀਤੀ ਗਈ, ਪ੍ਰੋਫੈਸਰ ਬਲਦੇਵ ਬਂਲੀ ਨੇ " ਪੰਜਾਬੀ ਸਾਹਿਤ, ਭਾਸ਼ਾ ਅਤੇ ਪਰਵਾਸੀ ਲੇਖਕ " ਤੇ ਪਰਚਾ ਪੜ੍ਹਿਆ, ਇਸ ਸਮੇਂ ਸਭਾ ਦੇ ਚੇਅਰਮੈਨ ਬਾਵਾ ਹਰਭਜਨ ਭੱਜੀ, ਸਿੰਘ ਦਸੂਹਾ, ਪ੍ਰੋਫੈਸਰ, ਕੇਵਲ ਕਲੋਟੀ, ਪੰਮੀ ਦਿਵੇਦੀ, ਬਲਵੀਰ ਮੁਕੇਰੀਆਂ, ਦਿਲਬਾਗ ਭੰਵਰਾ ਕਨੇਡਾ, ਭੂਆ ਜਿੰਦੀ ਮਰਜਾਣੀ ਇੰਗਲੈਂਡ, ਗੁਰਬਚਨ ਮਿਆਣੀ ਹਰਬੰਸ ਹਿਊਂ, ਲਖਵਿੰਦਰ ਕੌਰ ਲੱਕੀ, ਤੀਰਥ ਸਰੋਆ, ਪੰਕਜ ਪੈਰੀ ਨੇ ਸਿਰਕਤ ਕੀਤੀ, ਜਨਕਪਰੀਤ ਬੇਗੋਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਸਭਾ ਦੇ ਪ੍ਰਧਾਨ ਰਾਮ ਲਾਲ ਭਗਤ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ —  with Harjinder Bal, Pammi Dwivedi, Ajib Devedi, Gurbachan Singh, Harbans Heon, Dilbag S Bhambra, Deepti Babuta, Charanjit Pannu, Raja Singh, Amrik Talwandi, Rajinder Singh Bawa, Manmohansingh Miani and Rajinder Bawa


No comments:

Post a Comment