ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, October 22, 2017

ਨਾ ਜਿੱਤਿਆਂ ਵਿਚ ਨਾ ਹਰਿਆਂ ਵਿਚ -ਹਰਜਿੰਦਰ ਬੱਲ

ਨਾ ਜਿੱਤਿਆਂ ਵਿਚ ਨਾ ਹਰਿਆਂ ਵਿਚ,
ਨਾ ਖ਼ਾਲੀਆਂ ਵਿਚ ਨਾ ਭਰਿਆਂ ਵਿਚ,
ਆਪਣਾ ਨਾਂ ਲੱਭਦੇ ਫਿਰਦੇ ਆਂ,
ਕਦੇ ਜਿਊਂਦਿਆਂ ਵਿਚ, ਕਦੇ ਮਰਿਆਂ ਵਿਚ।
-ਹਰਜਿੰਦਰ ਬੱਲ

No comments:

Post a Comment