Let's make a statement through the pen
We are sitting quiet and now we are lost
I made a made necklace from pearls of tears.
With whom I have all four shinagare Hearts !
ਕਲਮ ਰਾਹੀਂ ਬਿਆਨ ਕਰਾਂ ਦੁਖੜੇ ਸਾਰੇ ਦਿਲ ਦੇ !
ਚੁੱਪ ਚਾਪ ਬੈਠੇ ਰਹੀਏ ਨਿਤ ਆਪਾਂ ਹਾਰੇ ਦਿਲ ਦੇ !
ਹੰਜੂਆਂ ਦੇ ਮੋਤੀ ਪਾ ਪਾ ਇਕ ਪਰੋਈ ਮਾਲਾ ਗ਼ਮ ਦੀ
ਜਿਸ ਦੇ ਨਾਲ ਮੈਂ ਤਾ ਸਭ ਚਾਅ ਸਿੰਗਾਰੇ ਦਿਲ ਦੇ !
Kalam Rahi Beyan Kra Dukhre Sare Dil De
Chup Chaap Bethe Rahie Aapa Hare Dil De
Hanjua De Moti Pa Ek Proi Mala Gam Di
Jis De Nall Mai Sab Chaa Singare Dil De!
No comments:
Post a Comment