ਲਾਣੇ ਮੰਜ਼ੇ ਉੱਤੇ ਬਾਬਾ ਪੁੱਤ ਪਲੰਗ ਨਵਾਰੀ ਤੇ !
ਪਏ ਨੂੰ ਨਾ ਪੁੱਛੇ ਪਾਣੀ ਪੁੱਤ ਬੁਲੇਟ ਸਵਾਰੀ ਤੇ !
ਕੀ ਲੈਣਾ ਕਾਕਾ ਤੇਰੀ ਫੋਕੀ ਬੱਲੇ ਬੱਲੇ ਹੁੰਦੀ ਤੋਂ
ਤੇਰੇ ਮਾਪੇ ਵੀ ਨੀ ਕਰਦੇ ਨਾਜ ਤੇਰੀ ਸਰਦਾਰੀ ਤੇ !
Lane Manje Utte Baba Put Plang Nawari Te
Paye Nu Na Puahe Pani Put Bulet Sawari Te
Ki Lena Kaka Teri Foki Bale Bale Hundi ton
Tere Mape Vi Nahi Kerde Naaj Teri Sardari Te
No comments:
Post a Comment