ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, September 26, 2017

So Vich Sat Sugata Nu

If there was a shire in him, he would have understood the emotions.
Keeping your chest kept uncontrollable everyday situations.
Without speaking, everyone knew all about what is going on in the heart.
Otherwise I would come and buy seven rupees in rupees so that I bought it.

ਜੇ ਉਸ ਦੇ ਅੰਦਰ ਸ਼ਾਇਰ ਹੁੰਦਾ ਸਮਝਦਾ ਉਹ ਜਜਬਾਤਾਂ ਨੂੰ !
ਆਪਣੇ ਗਲ ਨਾਲ ਲਾ ਕੇ ਕਾਬੂ ਰੱਖਦਾ ਨਿਤ ਰੋਜ ਹਾਲਾਤਾਂ ਨੂੰ !
ਬਿਨ ਦੱਸਿਆ ਹੀ ਉਹ ਬੁੱਝ ਲੈਂਦਾ ਕੇ ਕੀ ਕੀ ਦਿਲ ਤੇ ਬੀਤ ਰਿਹਾ
ਨਹੀਂ ਤਾ ਆਣ ਲੈ ਜਾਂਦਾ ਦਿੱਤੀਆਂ ਸੋ ਵਿਚ ਸੱਤ ਸੁਗਾਤਾਂ ਨੂੰ !

Je Os De Ander Shayar Hunda Samajhda Oh Jajbata Nu !
Apne Gal Nall La Ke Kabu Rakhda Nit Roj Halata Nu !
Bin Daseya Hi Oh Bujh Lenda Ke Ki Ki Dil Te Beet Reha
Nahi Ta Aan Le Janda So Vich Dittian Sat Sugata Nu !

अगर उनके भीतर शायर होता तो वह समझ लेता जज्बातों को।
अपने सीने से लगाकर रखता बेकाबू रोज हालातों को।
बिन बोले ही सब जान लेता की क्या-क्या दिल पर बीत रहा है।
नहीं तो मैं आकर ले जाता सो रुपए में खरीदी सात सौगातों को।

No comments:

Post a Comment