ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, May 14, 2016

Punjabi Poem

ਕਿੰਨੂ ਪਤਾ ਸੀ ਚਾਹ ਵੇਚਦਾ ਮੋਦੀ ਏਨਾ ਸ਼ਾ ਜਾਉਗਾ
ਦਿੱਲੀ ਉਪਰ ਰਾਜ ਕਰਣ ਕੇਜਰੀਵਾਲ ਦੁਬਾਰਾ ਆਜੂਗਾ,,


ਆਸ਼ਾ ਰਾਮ ਤੇ ਆਸਾ ਰਖਣ ਵੇਲ ਏਹੇ ਨਾ ਜਾਣ ਸਕੇ
ਕੇ ਓਹੋ ਰਖਾਸ ਓਹਨਾ ਦੀਆਂ ਭਾਵਨਾਵਾ ਠੁਕਰਾਜਾਉਗਾ,


ਬੇਸਕ ਆਪਣੀ ਤਾਕਤ ਤੇ ਸਿਕੰਦਰ ਨੂ ਸਕ ਨਹੀ ਸੀ
ਪਰ ਨਾ ਜਾਣਦਾ ਫੋਰਸ ਓਸ ਨੂ ਹਿਕ ਵਿਖਾ ਜਾਉਗਾ,,


ਜਦ ਕੋਈ ਵਾਸ਼੍ਡਾ ਚਰਦਾ ਨਾ ਗਾਉ ਮਾਤਾ ਆਖੇ ਓਸਨੂ
ਖਾ ਲੇ ਪੁੱਤਰਾ ਖਾ ਲੇ ਨਹੀ ਤਾ ਆਕੇ ਲਾਲੂ ਚਾਰਾ ਖਾ ਜਾਉਗਾ,,


ਬੇਸਕ ਮੇਰਾ ਸ਼ਜਨ ਮੇਰੇ ਨਾਲ਼ ਬੁਰਾ ਹੀ ਕਰਦਾ ਹੈ ਪਰ
ਦਰਦੀ ਓਸ ਦਾ ਦਰਦ  ਝੇਲਦਾ ਓਸਦੀ ਸੋਚ ਬਦਲਾ ਜਾਉਗਾ (ਦਿਲਰਾਜ ਸਿੰਘ ਦਰਦੀ)

No comments:

Post a Comment